ਹੁਣੇ ਹੁਣੇ

Govt Job -ਸਰਕਾਰ ਨੇ ਇਸ ਵਿਭਾਗ ਵਿਚ ਕੱਢੀਆਂ ਹਨ ਸਰਕਾਰੀ ਨੌਕਰੀਆਂ , ਜਲਦ ਕਰੋ ਅਪਲਾਈ


ਟੈਕਸਟਾਈਲ ਮਤਰਾਲਯ ਦੇ ਅਧੀਨ ਕੇਂਦਰੀ ਰੇਸ਼ਮ ਬੋਰਡ ਨੇ ਸ੍ਰੇਣੀ ਵਿਗਿਆਨੀ ਬੀ ਦੀਆਂ ਅਸਾਮੀਆਂ ਭਰਨ ਲਈ ਅਰਜੀਆਂ ਦੀ ਮੰਗ ਕੀਤੀ ਹੇ । ਜਿਹੜੇ ਉਮੀਦਵਾਰ ਇੰਨ੍ਹਾਂ ਅਸਾਮੀਆਂ ਨੂੰ ਭਰਨਾ ਚਾਹੁੰਦੇ ਹਨ। ਉਹ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਅਰਜੀ csb.gov.in ਦੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 66 ਅਸਾਮੀਆਂ ਭਰੀਆਂ ਜਾਣਗੀਆਂ। ਇੰਨ੍ਹਾਂ ਅਸਾਮੀਆਂ ਲਈ ਅਰਜੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

govt jobs apply now


ਇਸ ਤੋਂ ਇਲਾਵਾ ੳਮੀਦਵਾਰ ਇਸ ਲਿੰਕ https://csb.gov.in/ ‘ ਤੇ ਜਾ ਕੇ ਵੀ ਅਪਲਾਈ ਕਰ ਸਕਦੇ ਹਨ

ਇਸ ਲਿੰਕ ਤੇ ਤੁਸੀ ਨੋਟੀਫਿਕੇਸ਼ਨ ਦੇਖ ਸਕਦੇ ਹੋ

ਆਨਲਾਈਨ ਅਪਲਾਈ ਦੀ ਮਿਤੀ 28 ਅਕਤੂਬਰ 2022 

ਆਖਰੀ ਮਿਤੀ 17 ਨਵੰਬਰ 2022


ਯੋਗਤਾ 

ਵਿਗਿਆਨ ਵਿਚ ਮਾਸਟਰ ਡਿਗਰੀ ਹੋਣੀ ਲਾਜ਼ਮੀ 

ਜਾਂ ਕਿਸੇ ਮਾਨਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। 


ਅਹੁਦਿਆਂ ਦੀ ਸੰਖਿਆ 66

ਫਸਲ ਵਿਗਿਆਨ-I: 06

ਫਸਲ ਵਿਗਿਆਨ-II:31

ਫਸਲ ਵਿਗਿਆਨ-III:08

ਵੈਟਰਨਰੀ ਮੈਡੀਸਨ ਅਤੇ ਐਨੀਮਲ ਸਾਇੰਸ I:13

ਕੁਦਰਤੀ ਸਰੋਤ ਪ੍ਰਬੰਧਨ-II: 02

ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ: 03

ਖੇਤੀਬਾੜੀ ਅਰਥ ਸ਼ਾਸਤਰ ਅਤੇ ਖੇਤੀ ਕਾਰੋਬਾਰ ਪ੍ਰਬੰਧਨ: 02

ਖੇਤੀਬਾੜੀ ਅੰਕੜਾ: 01–

No comments